Log sade to jal rahe han.. Lagda hai apne sikke bhe Is seher wich chal rahe ne.. (Latest Punjabi status collection)

ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ… ਕਹਿੰਦੀ ਜੱਟਾ ਨਾਲ ਔਖਾ ਸਰਦਾ…!!
ਜ਼ਿੰਦਗੀ ਚ ਸਭ ਤੋ ਖਾਸ ਇਨਸਾਨ ਓਹ ਹੁੰਦਾ ਹੈ..ਜੋ ਤੁਹਾਨੂੰ ਉਦੋ ਵੀ ਪਿਆਰ ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ..
ਦੋ ਦਿਨ ਲਾ ਕੇ ਤੂੰ Chandigarh ਬਣੇ Landlord ਨੀ… ਕੱਪੜੇ ਪਾਉਣ ਦਾ ਤੈਨੂੰ ਪਤਾ ਨਹੀਂ, ਤੇ ਗੱਲ ਕਰੇ Tom Ford ਦੀ
Umar che to apa chota ha per Bade-Bade Aashiq sanu salam thokde Ne..
Kale Rahna Mera Attitude hai..??
Aukhe Vele Yaar Da.. 4 Dina de Pyar Da.. Pata Lag hi Janda hai..
ਹੁਣ Online ਨਾਂ ਆਵੇ ਤੂੰ ਪਤਾ ਨੀਂ ਕਿੱਥੇ ਰਹਿਣੀ ਏਂ, _ਸੁਣਿਆ ਉੱਚਿਆਂ ਦੇ ਨਾਲ ਲੱਗ ਗੀ ਯਾਰੀ_ ਉੱਚਿਆਂ 'ਚ ਬਹਿਣੀ ਏਂ
ਟਾਇਮ ਟਾਇਮ ਦੀ ਗੱਲ ਹੈ ਸੱਜਣਾਂ _ਅੱਜ ਤੇਰਾ ਤੇ ਕੱਲ ਸਾਡਾ ਹੋਊਗਾ,_ ਅਸੀਂ ਰੋਏ ਤਾਂ ਰੱਬ ਵੀ ਸਾਡੇ ਨਾਲ ਰੋਊਗਾ...!!
Whatsapp ਤੇ ਲੱਗੀ DP ਤੇਰੇ ਯਾਰ ਦੀ_ਘੋਨੇ-ਮੋਨੇ ਛੱਡ ਪਰਾਂ ਤੂੰ ਟੌਹਰ ਵੇਖ ਸਰਦਾਰ ਦੀ...!!
0 comments:
Post a Comment
Click to see the code!
To insert emoticon you must added at least one space before the code.