April 01, 2015
0
Punjabi Love & Friendship Shayari

ਪਿਆਰ ਦੀ ਹਰ ਹੱਦ ਤੱਕ ਚਾਹਿਆ ਆ ਤੈਨੂੰ
ਬਾਹਾਂ ਵਿਚ ਘੁੱਟ ਕ ਲੁਕਾਇਆ ਆ ਤੈਨੂੰ
ਦੂਰ ਕਰੀਏ ਤੈਨੂੰ ਇਹ ਹੋ ਨੀ ਸਕਦਾ
ਕਿਸਮਤ ਦੇ ਨਾਲ ਲੜ ਕੇ ਅਸੀਂ ਪਾਇਆ ਆ ਤੈਨੂੰ

Pyar di har hadd takk chaheya aa tenu..
bahan vich ghutt k lukaya a tainu...
door kriye tainu eh ho nhi sakda..
#Kismat de naal lad k asi paya a tenu