July 12, 2015
0
Punjabi Love Attitude Status - Whatsapp Punjabi Shayari

ਮੇਰੇ ਚੁੱਪ ਰਹਿਣੇ ਸੇ ਨਰਾਜ਼ ਮਤ ਹੋਣਾ ਕਬੀ...
ਸੱਚੇ ਦਿਲ ਸੇ ਚਾਹਨੇ ਵਾਲੇ ਅਕਸਰ ਖਾਮੋਸ਼ ਹੀ ਰਹਿਤੇ ਹੈ


*********************

ਵੇ ਯਾਰ . . ਹੁੰਦਾ ਤੇ ਕਦੀ ਦਗਾ 
ਨਾ ਕਰਦਾ . . ਤੇ ਨਾ ਕਰਦਾ ਮਨ ਆਇਆ . . .
.
ਵੇ ਬਸ ਹੰਝੂਆ ਦੇ ਪਾ ਗਿਆ ਮਾਹੀ,
ਸੋਣਾ ਕਰ ਗਿਆ . . . .
ਬੇਪ੍ਰਬਾਇਆਂ . .

**********************

ਲਿਖ ਬੈਠਾ ਉਹਦੇ ਪਿਆਰ ਤੇ ਕਹਾਣੀ 
ਅੱਜ ਮੈਂ ... ਵਿਛੜੀਆ ਸੀ ਕਾਫ਼ੀ ਚਿਰ ਦਾ... 
.
ਲੱਭ ਲਿਆ ਖ਼ੁਆਬਾਂ ਚ' ਹਾਣੀ ਅੱਜ ਮੈਂ...
ਉਸ ਵੇਲੇ ਸੰਭਲਿਆ ਨਾ ਗਿਆ... 
.
ਜਦੋਂ ' ਕਮਲੀ ' ਨੇ ਗੱਲ ਜਾਣ ਦੀ ਕੀਤੀ ...
.
...' ਸੋਹੀ ' ਤੇ ਟੁੱਟ ਹੀ ਗਿਆ,ਜਦੋਂ ਵੇਖਿਆ ਉਹਦੀਆਂ 
ਅੱਖ਼ਾਂ ਚ' ਪਾਣੀ ਅੱਜ ਮੈਂ 


***********************

ਅੱਖੀਆਂ ਭਰੀਆਂ ਤਾਂ ਕਹਿੰਦੇ ਨੇ ਸਭ ਹੰਝੂ.
ਦਿਲ ਭਰੇ ਦਾ ਬੁਝਿਆ ਨਾ ਹਾਲ ਕਿਸੇ ਨੇ,
.
ਤੁਸੀਂ ਹੁੰਦੇ ਤਾਂ ਦੁਖ ਸੁਖ ਫੋਲ ਲੈਂਦੇ.
ਤੇਰੇ ਬਿਨਾ ਨਾ ਪੁਛਿਆ ਸਾਡਾ ਹਾਲ ਕਿਸੇ ਨੇ

0 comments:

Post a Comment

:) :)) ;(( :-) =)) ;( ;-( :d :-d @-) :p :o :>) (o) [-( :-? (p) :-s (m) 8-) :-t :-b b-( :-# =p~ $-) (b) (f) x-) (k) (h) (c) cheer
Click to see the code!
To insert emoticon you must added at least one space before the code.